{"product_id":"from-sex-to-superconsciousness-ਸੰਭੋਗ-ਤੋਂ-ਪਰਮਚੇਤਨਾ-ਵੱਲ","title":"From SEX to SUPERCONSCIOUSNESS (ਸੰਭੋਗ ਤੋਂ ਪਰਮਚੇਤਨਾ ਵੱਲ)","description":"\u003cp\u003e\u003cb\u003eAuthor:\u003c\/b\u003e OSHO\u003c\/p\u003e\n\u003cp\u003e\u003cb\u003eBrand:\u003c\/b\u003e QFORD\u003c\/p\u003e\n\u003cp\u003e\u003cb\u003eBinding:\u003c\/b\u003e Paperback\u003c\/p\u003e\n\u003cp\u003e\u003cb\u003eNumber Of Pages:\u003c\/b\u003e 132\u003c\/p\u003e\n\u003cp\u003e\u003cb\u003eRelease Date:\u003c\/b\u003e 01-12-2020\u003c\/p\u003e\n\u003cp\u003e\u003cb\u003eEAN:\u003c\/b\u003e 9789390718115\u003c\/p\u003e\n\u003cp\u003e\u003cb\u003ePackage Dimensions:\u003c\/b\u003e 7.9 x 5.5 x 0.4 inches\u003c\/p\u003e\n\u003cp\u003e\u003cb\u003eLanguages:\u003c\/b\u003e Punjabi\u003c\/p\u003e\n\u003cp\u003e\u003cb\u003eDetails:\u003c\/b\u003e ਅਸੀਂ ਕਾਮ ਨੂੰ ਸਿਵਾਏ ਮਾੜੇ ਸਬਦਾਂ ਦੇ ਅੱਜ ਤੱਕ ਕੋਈ ਦੂਜਾ ਸਨਮਾਨ ਨਹੀਂ ਦਿੱਤਾ | ਅਸੀਂ ਤਾਂ ਇਸ ਤੇ ਗੱਲ ਕਰਨ ਤੋਂ ਵੀ ਡਰਦੇ ਹਾਂ | ਅਸੀਂ ਇਸ ਨੂੰ ਇਸ ਤਰ੍ਹਾਂ ਛਿਪਾ ਕੇ ਰੱਖ ਦਿੱਤਾ ਹੈ, ਜਿਵੇਂ ਇਹ ਹੈ ਨਹੀਂ, ਜਿਵੇਂ ਜੀਵਨ ਵਿੱਚ ਇਸ ਦਾ ਕੋਈ ਸਥਾਨ ਹੈ ਹੀ ਨਹੀਂ | ਜਦਕਿ ਸੱਚਾਈ ਤਾਂ ਇਹ ਹੈ ਕਿ ਇਸ ਤੋਂ ਵਧੇਰੇ ਮਹੱਤਵਪੂਰਨ ਮਨੁੱਖ ਦੇ ਜੀਵਨ ਵਿੱਚ ਹੋਰ ਕੁੱਝ ਵੀ ਨਹੀਂ ਹੈ, ਪਰੰਤੂ ਇਸ ਨੂੰ ਛਿਪਾਇਆ ਗਿਆ ਹੈ, ਇਸ ਨੂੰ ਦਬਾਇਆ ਗਿਆ ਹੈ | ਨਤੀਜੇ ਵਜੋਂ ਮਨੁੱਖ ਕਾਮ ਤੋਂ ਮੁਕਤ ਨਹੀਂ ਹੋ ਪਾਇਆ, ਬਲਕਿ ਮਨੁੱਖ ਹੋਰਵੀ ਬੁਰੀ ਤਰ੍ਹਾਂ ਨਾਲ ਕਾਮ ਤੋਂ ਗ੍ਰਸਿਤ ਹੋ ਗਿਆ ਹੈ | ਕਾਮ, ਜੋ ਕਿ ਸਾਰੇ ਸੰਸਾਰ ਵਿੱਚ ਉੱਤਪਤੀ ਦਾ ਇਕਮਾਤਰ ਮਾਧਿਅਮ ਹੈ, ਦੇ ਵਿਸ਼ੇ ਵਿੱਚ ਜੋ ਵੀ ਗਲਤਫਹਿਮੀਆਂ ਫੈਲਾਈਆਂ ਗਈਆਂ ਹਨ, ਇਸ ਦੇ ਪ੍ਰਤੀ ਸਾਡੀ ਅਗਿਆਨਤਾ ਦੀ ਸੂਚਨਾ ਦਿੰਦੀ ਹੈ | ਸਾਡੇ ਦੁਆਰਾ ਪ੍ਰੇਮ ਦੇ ਰਾਹ ਵਿੱਚ ਖੜੀ ਕੀਤੀ ਗਈ ਮੁਸ਼ਕਿਲਾਂ ਜੇਕਰ ਹਟਾ ਦਿੱਤੀਆਂ ਜਾਣ ਤਾਂ ਪ੍ਰੇਮ ਦੀ ਧਾਰਾ ਨੂੰ ਪਰਮਾਤਮਾ ਤੱਕ ਪਹੁੰਚਣ ਤੋਂ ਕੌਣ ਰੋਕ ਸਕਦਾ ਹੈ ? ਪਰੰਤੂ ਅਸੀਂ ਇਸ ਦੇ ਬਾਰੇ ਜਾਣਨਾ-ਸਮਝਣਾ ਹੀ ਨਹੀਂ ਚਾਹੁੰਦੇ | ਸਾਡੇ ਵਿੱਚ ਇਸ ਵਿਸ਼ੇ ਤੇ ਗੱਲ ਕਰਨਦੀ ਹਿੰਮਤ ਹੀ ਨਹੀਂ ਹੈ | ਇਹ ਕਿਸ ਤਰ੍ਹਾਂ ਦਾ ਡਰ ਹੈ ਜੋ ਸਾਨੂੰ ਸੱਚਾਈ ਤੱਕ ਪਹੁੰਚਣ ਤੋਂ ਰੋਕ ਰਿਹਾ ਹੈ ?\u003cbr\u003eਜ਼ਰੂਰਤ ਹੈ ਸਵੀਕਾਰ ਦੀ, ਨਾ ਕਿ ਵਿਰੋਧ ਅਤੇ ਦਮਨ ਦੀ | ਸਵੀਕਾਰ ਦੀ ਡੂੰਘਿਆਈ ਜਿੰਨੀ ਵਧੇਰੇ ਹੋਵੇਗੀ ਮਨੁੱਖਤਾ ਉਨੇ ਹੀ ਉੱਚੇ ਪੱਧਰ ਤੇ ਹੋਵੇਗੀ | ਅਗਿਆਨਤਾ ਦੇ ਨਾਲ ਦਮਨ ਕਰਨ ਦੀ ਪ੍ਰਵਿਰਤੀ ਵੀ ਵੱਧਦੀ ਹੈ ਤੇ ਦਮਨ ਦੇ ਨਤੀਜੇ ਕਦੇ ਵੀ ਫਲਦਾਈ ਅਤੇ ਗੁਣਕਾਰੀ ਨਹੀਂ ਹੁੰਦੇ | ਕਾਮ ਮਨੁੱਖੀ ਜੀਵਨ ਦੀ ਸਭਤੋਂ ਵੱਡੀ ਉਰਜਾ ਹੈ | ਇਸ ਨੂੰ ਰੋਕਣਨਾਲ ਕੁੱਝ ਵੀ ਹਾਸਲ ਨਹੀਂ ਹੋਵੇਗਾ | ਬਲਕਿ ਸਾਨੂੰ ਇਸ ਦਾ ਰੂਪਾਂਤਰਣ ਪਰਮਚੇਤਨਾ ਦੇ ਰੂਪ ਵਿੱਚ ਕਰਨਾ ਹੋਵੇਗਾ |\u003cb\u003e\u003c\/b\u003e\u003c\/p\u003e","brand":"Osho World","offers":[{"title":"Default Title","offer_id":50139608383792,"sku":"DRG.OshoWorld_9789390718115","price":269.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0690\/9968\/4144\/files\/719uRcI0p7L_b1f10922-af4b-4d58-85f0-65fb73198cc0.jpg?v=1757739781","url":"https:\/\/www.retailmaharaj.com\/bn\/products\/from-sex-to-superconsciousness-%e0%a8%b8%e0%a9%b0%e0%a8%ad%e0%a9%8b%e0%a8%97-%e0%a8%a4%e0%a9%8b%e0%a8%82-%e0%a8%aa%e0%a8%b0%e0%a8%ae%e0%a8%9a%e0%a9%87%e0%a8%a4%e0%a8%a8%e0%a8%be-%e0%a8%b5%e0%a9%b1%e0%a8%b2","provider":"Retail Maharaj","version":"1.0","type":"link"}